Saturday, August 20, 2011


• ਸ਼ਾਮ ਸਵੇਰੇ ਕਿਹਦਾ ਤੂੰ ਖਿਆਲ ਕੀਤਾ,_
• ਮੇਰੇ ਮਹਿਬੂਬ ਨੇ ਅੱਜ ਇਹ ਸਵਾਲ ਕੀਤਾ,_

• ਅਣਜਾਣ ਨੇ ਇਸ ਲਈ ਪੁੱਛ ਰਹੇ ਨੇ ਮੇਨੂੰ,_
• ਕਿ ਤੂੰ ਕਿਹਦੀ ਖਾਤਰ ਆਪਣਾ ਇਹ ਹਾਲ ਕੀਤਾ

No comments:

Post a Comment