Friends are like walls. Sometimes you lean on them,
but sometimes it's just enough to know they are there
Wednesday, March 30, 2011
Wednesday, March 23, 2011
Saturday, March 19, 2011
Wednesday, March 16, 2011
Tuesday, March 15, 2011
Friday, March 11, 2011
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|,,ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ,,ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,,,ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ,,,
ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,,,ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ..ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,,ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ,
,ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,,ਜਿੰਨਾ ਤੇਰੇ ਮੇਰੇ ਮੇਲ... ਦਾ ਸਵਾਲ ਬੜਾ ਔਖਾ ਏ,,.......... ♥♥♥......Saloni......♥♥♥

Tuesday, March 8, 2011
Saturday, March 5, 2011
Subscribe to:
Posts (Atom)